Amritpal Singh ਤੋਂ ਬਾਅਦ SGPC ਸ਼ੁਰੂ ਕਰੇਗੀ ਖਾਲਸਾ ਵਹੀਰ | Harjinder Singh Dhami | OneIndia Punjabi

2023-03-27 1

ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇੱਕ ਮੀਟਿੰਗ ਸੱਦੀ ਸੀ | ਸਿੱਖ-ਬੁੱਧੀਜੀਵੀਆਂ, ਸਿੱਖ ਜੱਥੇਬੰਦੀਆਂ ਤੇ SGPC ਨੇ ਵੀ ਮੀਟਿੰਗ 'ਚ ਹਿੱਸਾ ਲਿਆ | ਇਸ ਮੀਟਿੰਗ ਦੇ ਖ਼ਤਮ ਹੋਣ ਪਿੱਛੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਸਰਕਾਰ ਅੰਮ੍ਰਿਤਪਾਲ ਦੇ ਸਮਰੱਥਕਾਂ ਨੂੰ ਰਿਹਾਅ ਨਹੀਂ ਕਰਦੀ ਤਾਂ SGPC ਖ਼ਾਲਸਾ ਵਹੀਰ ਨੂੰ ਸ਼ੁਰੂ ਕਰੇਗੀ | ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨੈਸ਼ਨਲ ਮੀਡੀਆ ਸਿੱਖਾਂ ਨੂੰ ਨੀਵਾਂ ਦਿਖਾ ਰਹੀ ਹੈ |
.
SGPC will start Khalsa Veheer after Amritpal Singh.
.
.
.
#harjindersinghdhami #SGPC #khalsavaheer #news

Videos similaires